Fortis ਹਸਪਤਾਲ ਮੁਹਾਲੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਿਹਤ ਬਾਰੇ ਨਵੇਂ ਜਾਰੀ ਕੀਤੇ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਕਲੀਨੀਕਲ ਕੰਡੀਸ਼ਨ ਵਿੱਚ ਸੁਧਾਰ ਹੋ ਰਿਹਾ ਹੈ। ਉਹਨਾਂ ਦੇ ਵਾਈਟਲ ਮਾਪਦੰਡ ਸਟੇਬਲ ਹਨ। ਇਹ ਵੀ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਸਰੀਰਕ ਤੌਰ ਤੇ ਐਕਟਿਵ ਹਨ ਅਤੇ ਅੱਜ ਸਾਰਾ ਦਿਨ ਕਾਫੀ ਮੀਟਿੰਗਾਂ ਵਿੱਚ ਰੁਝੇ ਰਹੇ।
ਚੇਤ ਰਹੇ ਕੇ ਮੁੱਖ ਮੰਤਰੀ ਨੇ ਅੱਜ ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚ ਵੀ ਵੀਡੀਓ ਰਾਹੀ ਸ਼ਮੂਲੀਅਤ ਕੀਤੀ ਸੀ। ਇਸ ਤੋਂ ਇਲਾਵਾ ਪੰਜਾਬ ਦੇ ਆਲਾ ਅਫਸਰਾਂ ਤੇ ਸਿਆਸੀ ਨੇਤਾਵਾਂ ਨਾਲ ਵੀ ਹਸਪਤਾਲ ਵਿੱਚ ਹੀ ਮੀਟਿੰਗਾਂ ਕੀਤੀਆਂ ਸਨ। ਉਹ ਤਿੰਨ ਦਿਨ ਪਹਿਲਾਂ ਇਸ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ, ਜਿਸ ਤੋਂ ਬਾਅਦ ਬਹੁਤ ਸਾਰੀਆਂ ਸਿਆਸੀ ਅਟਕਲਾਂ ਵੀ ਲੱਗਦੀਆਂ ਰਹੀਆਂ ਅਤੇ ਅੱਜ ਵੀ ਅਜੇ ਵੀ ਲੱਗ ਰਹੀਆਂ ਹਨ।

3 Comments
Marvin McKinney
September 9, 2025Sed ut perspiciatis unde omnis iste natus error sit voluptatem accusantium doloremque laudantium, illo inventore veritatis dicta sunt explicabo.
McKiney
September 9, 2025Sed ut perspiciatis unde omnis iste natus error sit voluptatem accusantium doloremque laudantium, illo inventore veritatis dicta sunt explicabo.
Brooklyn Simmons
September 9, 2025Sed ut perspiciatis unde omnis iste natus error sit voluptatem accusantium doloremque laudantium, illo inventore veritatis dicta sunt explicabo.