Month: October 2025

ਖ਼ਬਰਾ

ਬਠਿੰਡਾ ‘ਚ ਜੂਆ ਅਤੇ ਸੱਟੇਬਾਜ਼ੀ ‘ਤੇ ਪੂਰੀ ਤਰ੍ਹਾਂ ਰੋਕ

ਬਠਿੰਡਾ ‘ਚ ਲੰਬੇ ਸਮੇਂ ਤੋਂ ਚੱਲ ਰਹੇ ਜੂਆ, ਸੱਟੇਬਾਜ਼ੀ ਅਤੇ ਗੈਰ-ਕਾਨੂੰਨੀ ਲਾਟਰੀ ਡੇਰਿਆਂ ਨੂੰ ਹੁਣ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਹ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਦੀ ਪਹਿਲ ਕਦਮੀ ਅਤੇ ਦ੍ਰਿੜ ਇਰਾਦੇ ਕਾਰਨ ਸੰਭਵ ਹੋਇਆ ਹੈ। ਸ਼ਹਿਰ ਦੇ ਨੌਜਵਾਨਾਂ, ਮਜ਼ਦੂਰਾਂ ਅਤੇ ਆਮ ਨਾਗਰਿਕਾਂ ਦੇ ਭਵਿੱਖ ਦੀ ਰੱਖਿਆ ਲਈ ਮੇਅਰ ਨੇ ਇਸ […]

ਖ਼ਬਰਾ

ਜਲੰਧਰ ‘ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ ‘ਚ ਨਵਾਂ ਮੋੜ

ਕਬੀਰ ਨਗਰ ਵਿਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਕਮਲ ਅਰੋੜਾ ਉਰਫ਼ ਟੀਟੂ ਦੀ ਖ਼ੁਦਕੁਸ਼ੀ ਕੇਸ ‘ਚ ਨਵਾਂ ਮੋੜ ਆਇਆ ਹੈ। ਟੀਟੂ ਦੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਹੁਣ ਵੱਡਾ ਖ਼ੁਲਾਸਾ ਹੋਇਆ ਹੈ। ਟੀਟੂ ਨੇ ਕੁਝ ਨਾਮੀ ਬੁੱਕੀਆਂ ਅਤੇ ਜੁਆਰੀਆਂ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਸੀ। ਟੀਟੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜਾਣਕਾਰਾਂ ਵਿਚ ਦੁੱਖ਼ […]

ਖ਼ਬਰਾ

ਬੁੱਢੇ ਦਰਿਆ ’ਚ ਗੋਬਰ ਸੁੱਟਣ ਤੋਂ ਸਖਤੀ ਨਾਲ ਰੋਕਿਆ ਜਾਵੇ : ਸੰਤ ਸੀਚੇਵਾਲ

ਲੁਧਿਆਣਾ ਸੋਮਵਾਰ ਨੂੰ ਸੀਵਰ ਟ੍ਰੀਟਮੈਂਟ ਪਲਾਂਟ (ਐਸਟੀਪੀ) ਜਮਾਲਪੁਰ ਵਿਖੇ ਬੁੱਢੇ ਦਰਿਆ ਵਿੱਚ ਪ੍ਰਦੂਸ਼ਣ ਘਟਾਉਣ ਦੇ ਸੰਦਰਭ ਵਿੱਚ ਇੱਕ ਸਮੀਖਿਆ ਮੀਟਿੰਗ ਕਰਦੇ ਹੋਏ, ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਧਿਕਾਰੀਆਂ ਨੂੰ ਦਰਿਆ ਵਿੱਚ ਗੋਬਰ ਸੁੱਟਣ ਤੋਂ ਰੋਕਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਹ ਦੱਸਦੇ ਹੋਏ […]

ਖ਼ਬਰਾ

CGC ਵੱਲੋਂ ਐਡਵਾਂਸਡ ਸਸਟੇਨੇਬਿਲਟੀ-2025 ਸੰਬੰਧੀ ਕਾਨਫਰੰਸ ਦਾ ਆਯੋਜਨ

ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਅਤੇ ਕਾਲਜ ਆਫ਼ ਇੰਜੀਨੀਅਰਿੰਗ ਸੀਜੀਸੀ ਲਾਂਡਰਾਂ ਦੇ ਅਪਲਾਈਡ ਸਾਇੰਸਜ਼ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਐਡਵਾਂਸਡ ਸਸਟੇਨੇਬਿਲਟੀ (ਆਈਸੀਏਐਸ 2025)ਸੰਬੰਧੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਮੁੱਖ ਵਿਸ਼ਾ ‘ਇਨੋਵੇਟਿਵ ਸਲਿਊਸ਼ਨਜ਼ ਫਾਰ ਦ ਐਨਵਾਇਰਮੈਂਟ ਐਂਡ ਐਨਰਜੀ’ ’ਤੇ ਆਧਾਰਿਤ ਰਿਹਾ। ਇਸ ਪ੍ਰੋਗਰਾਮ ਨੇ ਦੁਨੀਆ ਭਰ ਦੇ ਖੋਜਕਰਤਾਵਾਂ ਅਤੇ ਮਾਹਰਾਂ ਨੂੰ ਉੱਭਰ […]

ਖ਼ਬਰਾ

ਸਤਿੰਦਰ ਸਰਤਾਜ ਦੇ ਲਾਈਵ ਸ਼ੋਅ ‘ਚ ਹੰਗਾਮਾ, ਸ਼ਖਸ ਨੇ ਐਸ ਐਚ ਓ ਨਾਲ ਕੀਤੀ ਹੱਥੋਪਾਈ

ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ ਸੋਮਵਾਰ ਰਾਤ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ ਲਾਈਵ ਸ਼ੋਅ ਵਿੱਚ ਭਾਰੀ ਹੰਗਾਮਾ ਹੋ ਗਿਆ। ਬੇਕਾਬੂ ਭੀੜ ਦੇ ਵਿਚਕਾਰ ਇੱਕ ਵਿਅਕਤੀ ਦੀ ਥਾਣਾ ਡਿਵੀਜ਼ਨ ਨੰਬਰ 4 ਦੇ ਐਸਐਚਓ ਗਗਨਦੀਪ ਸਿੰਘ ਨਾਲ ਹੱਥੋਪਾਈ ਹੋ ਗਈ। ਦੋਸ਼ ਹੈ ਕਿ ਉਸ ਵਿਅਕਤੀ ਨੇ ਨਾ ਸਿਰਫ਼ ਐਸਐਚਓ ਨਾਲ ਧੱਕਾ-ਮੁੱਕੀ […]

ਖ਼ਬਰਾ

ਪੂਰਨ ਕੁਮਾਰ ਦੇ ਪਰਿਵਾਰ ਨੂੰ ਮਿਲੇ ਰਾਹੁਲ ਗਾਂਧੀ! 1 ਘੰਟਾ ਦੀ ਮੁਲਾਕਾਤ ਤੋਂ ਦਿੱਤੀ ਸੂਚਨਾ

ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਹਰਿਆਣਾ ਦੇ ਮਰਹੂਮ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਕਰੀਬ ਇੱਕ ਘੰਟਾ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੁਖੀ ਪਰਿਵਾਰ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ […]

ਖ਼ਬਰਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 10 ਨਵੰਬਰ ਤੱਕ ਚਲਣ ਵਾਲਾ ਯੁਵਕ ਮੇਲਾ ਸ਼ੁਰੂ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ 10 ਨਵੰਬਰ 2025 ਤੱਕ ਚਲਣ ਵਾਲੇ ਜ਼ੋਨਲ ਤੇ ਇੰਟਰ-ਜ਼ੋਨਲ ਯੂਥ ਯੁਵਕ ਮੇਲੇ- 2025 ਦੀ ਸ਼ੁਰੂਆਤ ਅੱਜ ਸਮਾਜਕ ਸੰਵੇਦਨਸ਼ੀਲਤਾ ਤੇ ਕਲਾਤਮਕ ਜੋਸ਼ ਨਾਲ ਹੋਈ। ਪੰਜਾਬ ਵਿੱਚ ਆਏ ਹਾਲੀਆ ਹੜਾਂ ਨਾਲ ਜੁੜੇ ਦਰਦ ਤੇ ਮਨੁੱਖੀ ਸਾਂਝ ਨੂੰ ਸਮਰਪਿਤ ਇਸ ਯੁਵਕ ਮੇਲੇ ਦਾ ਥੀਮ ਦਰਸ਼ਕਾਂ ਦੀਆਂ ਅੰਦਰੂਨੀ ਭਾਵਨਾਵਾਂ ਦਾ ਪ੍ਰਗਟਾਵਾ ਹੈ।ਵਿਦਿਆਰਥੀਆਂ ਨੇ […]

ਖ਼ਬਰਾ

ਡਬਰਾ ਗਵਾਲੀਅਰ ਤੋਂ ਆਈ ਸੰਗਤ ਨੇ ਬਾਊਪੁਰ ਜਦੀਦ ਦੇ ਬੰਨ੍ਹ ’ਤੇ ਪਹੁੰਚ ਕੇ ਸੇਵਾ ‘ਚ ਹਿੱਸਾ ਪਾਇਆ

ਪੰਜਾਬ ਅੰਦਰ ਆਏ ਹੜ੍ਹਾਂ ਮੌਕੇ ਸੇਵਾ ਕਰਨ ਵਾਲਿਆਂ ਨੇ ਸੇਵਾ ਦੀਆਂ ਕਈ ਮਿਸਾਲਾਂ ਕਾਇਮ ਕੀਤੀਆਂ ਹਨ। ਇਸ ਸਮੇਂ ਚੱਲ ਰਹੀਆਂ ਸੇਵਾਵਾਂ ਵਿਚ ਪੰਜਾਬ ਤੋਂ ਦੂਰ ਦੁਰਾਡੇ ਵਸਦੇ ਪੰਜਾਬੀ ਵੀ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਲਈ ਪਹੁੰਚ ਰਹੇ ਹਨ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸੁਲਤਾਨਪੁਰ ਲੋਧੀ ਤਹਿਸੀਲ ਵਿਚ ਪੈਂਦੇ ਪਿੰਡ ਬਾਊਪੁਰ ਜਦੀਦ ’ਚ ਬਿਆਸ ਦਾ […]

ਖ਼ਬਰਾ

ਐਸ ਡੀ ਕਾਲਜ ਬਰਨਾਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜ਼ੋਨਲ ਯੂਥ ਫੈਸਟੀਵਲ

ਐਸਡੀ ਕਾਲਜ ਬਰਨਾਲਾ ਦੇ ਇਸ ਚਾਰ ਰੋਜ਼ਾ ਮੇਲੇ ਵਿੱਚ ਪੰਜਾਬ ਦੇ ਵਜ਼ੀਰੇ ਆਲਾ ਸਰਦਾਰ ਭਗਵੰਤ ਸਿੰਘ ਮਾਨ ਸ਼ਾਮਿਲ ਹੋਏ ਉਹਨਾਂ ਦੇ ਨਾਲ ਉਹਨਾਂ ਦੀ ਪਾਰਟੀ ਦੇ ਐਮਪੀ ਤੇ ਹੋਰ ਸਾਥੀ ਮੌਜੂਦ ਸਨ ਇਸ ਮੌਕੇ ਤੇ ਪ੍ਰਭਾਵਸ਼ਾਲੀ ਤਕਰੀਰ ਕਰਦਿਆਂ ਉਹਨਾਂ ਕਿਹਾ ਕਿ ਮਾਲਵੇ ਦੀ ਇਹ ਬੈਲਟ ਹੈ ਇਹ ਉਹੀ ਕਾਲਜ ਹੈ ਜਿੱਥੋਂ ਉਹਨਾਂ ਦੀ ਜ਼ਿੰਦਗੀ ਦਾ […]

ਖ਼ਬਰਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਕਲਾਕਾਰਾਂ ਨੇ ਹੜ੍ਹ-ਪੀੜਤਾਂ ਦੀ ਸੰਵੇਦਨਸ਼ੀਲਤਾ ਨੂੰ ਕਲਾਕਾਰੀ ਰਾਹੀਂ ਕੀਤਾ ਬਿਆਨ

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ 10 ਨਵੰਬਰ 2025 ਤਕ ਚਲਣ ਵਾਲੇ ਜ਼ੋਨਲ ਤੇ ਇੰਟਰ-ਜ਼ੋਨਲ ਯੂਥ ਯੁਵਕ ਮੇਲੇ- 2025 ਦੀ ਸ਼ੁਰੂਆਤ ਅੱਜ ਸਮਾਜਕ ਸੰਵੇਦਨਸ਼ੀਲਤਾ ਤੇ ਕਲਾਤਮਕ ਜੋਸ਼ ਨਾਲ ਹੋਈ। ਪੰਜਾਬ ਵਿੱਚ ਆਏ ਹਾਲੀਆ ਹੜਾਂ ਨਾਲ ਜੁੜੇ ਦਰਦ ਤੇ ਮਨੁੱਖੀ ਸਾਂਝ ਨੂੰ ਸਮਰਪਿਤ ਇਸ ਯੁਵਕ ਮੇਲੇ ਦਾ ਥੀਮ ਦਰਸ਼ਕਾਂ ਦੀਆਂ ਅੰਦਰੂਨੀ ਭਾਵਨਾਵਾਂ ਦਾ ਪ੍ਰਗਟਾਵਾ ਹੈ।ਵਿਦਿਆਰਥੀਆਂ ਨੇ […]

About Us

Lorem ipsum dol consectetur adipiscing neque any adipiscing the ni consectetur the a any adipiscing.

Email Us: infouemail@gmail.com

Contact: +5-784-8894-678

Daily Ujala Punjab   @2025. All Rights Reserved.