Month: October 2025

ਖ਼ਬਰਾ

ਕੋਹਲੀ ਤੇ ਰੋਹਿਤ ’ਤੇ ਫਿਰ ਰਹਿਣਗੀਆਂ ਨਜ਼ਰਾਂ, ਲੜੀ ਬਰਾਬਰ ਕਰਨ ਉਤਰੇਗਾ ਭਾਰਤ

ਭਾਰਤੀ ਟੀਮ ਦੀ ਆਲਰਾਊਂਡਰਾਂ ’ਤੇ ਬਹੁਤ ਜ਼ਿਆਦਾ ਨਿਰਭਰਤਾ ਦੀ ਆਸਟ੍ਰੇਲੀਆ ਵਿਰੁੱਧ ਵੀਰਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਸਖਤ ਪ੍ਰੀਖਿਆ ਹੋਵੇਗੀ ਪਰ ਇਕ ਵਾਰ ਫਿਰ ਤੋਂ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ’ਤੇ ਰਹਿਣਗੀਆਂ ਜਿਹੜੇ ਚੰਗਾ ਪ੍ਰਦਰਸ਼ਨ ਕਰ ਕੇ ਲੜੀ ਬਰਾਬਰ ਕਰਨ ਵਿਚ ਆਪਣਾ ਯੋਗਦਾਨ ਦੇਣਾ ਚਾਹੁਣਗੇ। ਤਿੰਨ […]

ਖ਼ਬਰਾ

ਖਣੀ ਅਫਰੀਕਾ ਨੇ 94 ’ਤੇ ਲਈਆਂ ਪਾਕਿਸਤਾਨ ਦੀਆਂ 4 ਵਿਕਟਾਂ, ਕੱਸਿਆ ਸ਼ਿਕੰਜਾ

ਸੇਨੁਰਨ ਮੁਥੁਸਾਮੀ (ਅਜੇਤੂ 89) ਤੇ ਕੈਗਿਸੋ ਰਬਾਡਾ (71) ਦੀ 10ਵੀਂ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਸਾਈਮਨ ਹਾਰਮਰ (3 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਸਟੰਪ ਦੇ ਸਮੇਂ ਪਾਕਿਸਤਾਨ ਦੀ ਦੂਜੀ ਪਾਰੀ ਵਿਚ 94 ਦੌੜਾਂ ਦੇ ਸਕੋਰ ’ਤੇ 4 ਵਿਕਟਾਂ ਲੈ ਕੇ ਮੈਚ ’ਤੇ […]

ਅੰਤਰਰਾਸ਼ਟਰੀ

ਆਸਟ੍ਰੇਲੀਆ ਨੇ ਜਿੱਤੀ ਟਾਸ, ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਯਾਨੀ 23 ਅਕਤੂਬਰ, 2025 ਨੂੰ ਐਡੀਲੇਡ ਦੇ ਐਡੀਲੇਡ ਓਵਲ ਵਿਖੇ ਹੋ ਰਿਹਾ ਹੈ। ਇਸ ਮੈਚ ਵਿੱਚ ਭਾਰਤੀ ਟੀਮ ਟਾਸ ਹਾਰ ਗਈ ਅਤੇ ਆਸਟ੍ਰੇਲੀਆ ਨੇ ਟਾਸ ਜਿੱਤ ਲਈ ਹੈ। ਇਸ ਦੌਰਾਨ ਆਸਟ੍ਰੇਲੀਆ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਯਾਨੀ ਕਿ ਮੈਚ […]

ਖ਼ਬਰਾ

ਕੰਗਾਰੂਆਂ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾ ਕੀਤਾ ਸੀਰੀਜ਼ ‘ਤੇ ਕਬਜ਼ਾ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਵੀਰਵਾਰ (23 ਅਕਤੂਬਰ) ਨੂੰ ਐਡੀਲੇਡ ਓਵਲ ਵਿਖੇ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਦੋ ਵਿਕਟਾਂ ਨਾਲ ਹਾਰ ਗਿਆ। ਆਸਟ੍ਰੇਲੀਆ ਨੂੰ ਜਿੱਤਣ ਲਈ 265 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ, ਜਿਸਨੂੰ ਉਸਨੇ 46.2 ਓਵਰਾਂ ਵਿੱਚ ਹਾਸਲ ਕਰ ਲਿਆ।ਭਾਰਤ ਨੇ ਪਰਥ ਵਿੱਚ ਪਹਿਲਾ ਵਨਡੇ ਮੈਚ […]

ਖ਼ਬਰਾ

ਕੌਣ ਹੈ ਸ਼ਮਸੁਦੀਨ ਚੌਧਰੀ? ਜਿਸ ਨੇ ਸਾਬਕਾ DGP ‘ਤੇ ਦਰਜ ਕਰਵਾਇਆ ਕੇਸ, ਅਕਾਲੀ ਦਲ ਤੇ ‘ਆਪ’ ਨਾਲ ਨਿਕਲਿਆ ਸਬੰਧ

ਸੰਗਰੂਰ ਦੇ ਮਲੇਰਕੋਟਲਾ ਦੇ ਸ਼ਮਸੁਦੀਨ ਚੌਧਰੀ ਦੀ ਸ਼ਿਕਾਇਤ ਤੋਂ ਬਾਅਦ, ਹਰਿਆਣਾ ਪੁਲਿਸ ਨੇ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਵਿਰੁੱਧ ਉਨ੍ਹਾਂ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਪਸ਼ੂ ਚਾਰੇ ਦਾ ਵਪਾਰੀ ਚੌਧਰੀ, ਮ੍ਰਿਤਕ ਦੇ ਪਰਿਵਾਰ ਦਾ ਗੁਆਂਢੀ ਹੋਣ […]

ਟੈਕਨੋਲੋਜੀ

GNDU ਦੇ ਖੋਜਕਰਤਾਵਾਂ ਨੇ ਵਿਕਸਤ ਕੀਤੀ ‘ਫੋਰਆਰਮ ਟਵਿਸਟਿੰਗ ਮਸ਼ੀਨ’

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਦੇ ਫੈੈਕਲਟੀ ਮੈੈਂਬਰਾਂ ਵੱਲੋਂ ਇੱਕ ਨਵੀਂ ਜਿਮ ਮਸ਼ੀਨ “ਫੋਰਆਰਮ ਟਵਿਸਟਿੰਗ ਮਸ਼ੀਨ” ਦੇ ਪ੍ਰੋਟੋਟਾਈਪ ਤਿਆਰ ਕੀਤਾ ਗਿਆ ਹੈ। “ਫੋਰਆਰਮ ਟਵਿਸਟਿੰਗ ਮਸ਼ੀਨ” ਦਾ ਉਦੇਸ਼ ਨਿਯੰਤਰਿਤ ਰੋਟੇਸ਼ਨ ਰਾਹੀਂ ਬਾਜੂਆਂ ਅਤੇ ਮੋਢਿਆਂ ਦੀ ਤਾਕਤ ਨੂੰ ਵਧਾਉਣਾ ਹੈ, ਜੋ ਖਿਡਾਰੀਆਂ, ਰੀਹੈਬੀਲੀਟੇਸ਼ਨ ਮਰੀਜ਼ਾਂ ਅਤੇ ਆਮ ਫਿਟਨੈਸ ਲਈ ਲਾਭਦਾਇਕ ਹੈ। ਖੋਜਕਰਤਾਵਾਂ ਨੇ ਨਾ ਸਿਰਫ […]

ਖ਼ਬਰਾ

ਰਿਸ਼ਵਤ ਮਾਮਲਾ: CBI ਲਵੇਗੀ ਹਰਚਰਨ ਭੁੱਲਰ ਦਾ ਰਿਮਾਂਡ, ਸਿਆਸਤਦਾਨਾਂ ‘ਚ ਹੜਕੰਪ

ਸੀਬੀਆਈ ਨੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਰੂਪਨਗਰ ਪੁਲਿਸ ਰੇਂਜ ਦੇ ਡੀਆਈਜੀ (ਮੁਅੱਤਲ) ਹਰਚਰਨ ਸਿੰਘ ਭੁੱਲਰ ਦਾ ਰਿਮਾਂਡ ਲੈਣ ਦੀ ਤਿਆਰੀ ਕਰ ਲਈ ਹੈ। ਸੀਬੀਆਈ ਵਲੋਂ ਆਈਪੀਐੱਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਤੇ ਦਲਾਲ ਕ੍ਰਿਸ਼ਾਨੂੰ ਦਾ ਪੁਲਿਸ ਰਿਮਾਂਡ ਲੈਣ ਦੀ ਕਨਸੋਅ ਮਿਲਣ ਨਾਲ ਪੰਜਾਬ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਹੱਥਾਂ ਪੈਰਾਂ […]

ਖ਼ਬਰਾ

ਰੋਡਵੇਜ਼ ਮੁਲਜ਼ਮਾਂ ਦੀ ਹੜਤਾਲ 31 ਅਕਤੂਬਰ ਤੱਕ ਹੋਈ ਮੁਲਤਵੀ, ਮੀਟਿੰਗ ਤੋਂ ਬਾਅਦ ਲਿਆ ਫੈਸਲਾ

ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ 31 ਅਕਤੂਬਰ ਤੱਕ ਕੋਈ ਸਥਾਈ ਹੱਲ ਨਹੀਂ ਕੱਢਿਆ ਤਾਂ ਗੁਪਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਗਲੀ ਵਾਰ, ਬਿਨਾਂ ਕਿਸੇ ਪਹਿਲਾਂ ਜਾਣਕਾਰੀ ਦਿੱਤੇ ਜਿੱਥੇ ਵੀ ਬੱਸਾਂ ਹੋਣਗੀਆਂ, ਉਨ੍ਹਾਂ ਨੂੰ ਰੋਕ ਦਿੱਤਾ ਜਾਵੇਗਾ ਅਤੇ ਹਾਈਵੇਅ ਅਚਾਨਕ ਬੰਦ ਕਰ ਦਿੱਤੇ ਜਾਣਗੇ। ਪੰਜਾਬ ਅਤੇ ਚੰਡੀਗੜ੍ਹ ਵਿੱਚ ਰੋਡਵੇਜ਼, ਪਨਬਸ […]

ਖ਼ਬਰਾ

ਕੇਂਦਰੀ ਮੰਤਰੀ ਮਨੋਹਰ ਲਾਲ ਪਹੁੰਚੇ IAS ਅਮਨੀਤ ਦੇ ਘਰ, ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਕੇਂਦਰੀ ਮੰਤਰੀ ਮਨੋਹਰ ਲਾਲ ਵੀਰਵਾਰ ਸਵੇਰੇ ਮਰਹੂਮ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਘਰ ਗਏ। ਉਨ੍ਹਾਂ ਪੂਰਨ ਕੁਮਾਰ ਦੀ ਪਤਨੀ, ਆਈਏਐਸ ਅਧਿਕਾਰੀ ਅਮਾਨਿਤ ਪੀ. ਕੁਮਾਰ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਨੇ ਮਰਹੂਮ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਆਈਪੀਐਸ ਖੁਦਕੁਸ਼ੀ ਮਾਮਲੇ ਵਿੱਚ […]

ਖ਼ਬਰਾ

ਖੁਦਕੁਸ਼ੀ ਤੋਂ ਪਹਿਲਾਂ IPS ਪੂਰਨ ਕੁਮਾਰ ਨੇ DGP ਨੂੰ ਕੀਤਾ ਸੀ ਫੋਨ, SIT ਦੀ ਜਾਂਚ ‘ਚ ਨਵਾਂ ਖੁਲਾਸਾ, 2 ਲੋਕਾਂ ਨੂੰ ਭੇਜੀ ਸੀ ਮੇਲ?

ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਪੂਰਨ ਕੁਮਾਰ ਦਾ ਲੈਪਟਾਪ, ਮੋਬਾਈਲ ਫੋਨ ਅਤੇ ਹਾਰਡ ਡਰਾਈਵ ਸੀਐਫਐਸਐਲ (ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ) ਨੂੰ ਭੇਜ ਦਿੱਤੇ ਹਨ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਪੂਰਨ ਕੁਮਾਰ ਨੇ ਆਪਣੀ […]

About Us

Lorem ipsum dol consectetur adipiscing neque any adipiscing the ni consectetur the a any adipiscing.

Email Us: infouemail@gmail.com

Contact: +5-784-8894-678

Daily Ujala Punjab   @2025. All Rights Reserved.