Month: October 2025

ਅੰਤਰਰਾਸ਼ਟਰੀ

ਮਸ਼ਹੂਰ Beauty Queen Influencer ਨੇ ਲੋਕਾਂ ‘ਤੇ ਅੰਨ੍ਹੇਵਾਹ ਕਰਤੀ Firing!

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਅਪਾਰਟਮੈਂਟ ਪਾਰਕਿੰਗ ਵਿੱਚ ਹੋਏ ਇੱਕ ਸਨਸਨੀਖੇਜ਼ ਵਾਰਦਾਤ ਨੇ ਪੁਲਸ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਹੱਤਿਆਕਾਂਡ ਦੀ ਦੋਸ਼ੀ ਕੋਈ ਹੋਰ ਨਹੀਂ ਲੱਖਾਂ ਫੋਲੋਅਰਜ਼ ਵਾਲੀ ਇਕ ਮਸ਼ਹੂਰ ਮੈਕਸੀਕਨ ਮਾਡਲ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਵੈਨੇਸਾ ਗੁਰੋਲਾ ਨਿਕਲੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋ ਲੋਕ ਪਾਰਕਿੰਗ ਵਿੱਚ ਖੜੀ […]

ਖ਼ਬਰਾ

ਪੰਜਾਬ ‘ਚ ਸਸਪੈਂਡ SHO ਦੀਆਂ ਵਧੀਆਂ ਮੁਸ਼ਕਿਲਾਂ! ਹੁਣ ਕੀਤੀ ਗਈ ਇਹ ਵੱਡੀ ਕਾਰਵਾਈ, ਮਚੀ ਤੜਥੱਲੀ

ਜਲੰਧਰ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਸਾਬਕਾ ਐੱਸ. ਐੱਚ. ਓ. ਫਿਲੌਰ ਕਾਨੂੰਨ ਦੇ ਪੰਜੇ ਵਿਚ ਬੁਰੀ ਤਰ੍ਹਾਂ ਫਸ ਰਹੇ ਹਨ। ਬੇਸ਼ੱਕ ਪੁਲਸ ਅਧਿਕਾਰੀ ਜਿਨ੍ਹਾਂ ਦੀ ਅਗਵਾਈ ਵਿਚ ਉਹ ਕੰਮ ਕਰਦੇ ਰਹੇ ਹਨ, ਉਨ੍ਹਾਂ ਨੇ ਐੱਸ. ਆਈ. ਭੂਸ਼ਣ ਕੁਮਾਰ ਦਾ ਪੂਰਾ ਸਾਥ ਦਿੱਤਾ ਪਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਪੀੜਤ ਪਰਿਵਾਰ ਨਾਲ […]

ਖ਼ਬਰਾ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਕਰਵਾਇਆ

ਖ਼ਾਲਸਾ ਕਾਲਜ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ‘ਗੁਰੂ ਤੇਗ਼ ਬਹਾਦਰ ਜੀ ਜੀਵਨ ਅਤੇ ਸ਼ਹਾਦਤ’ ਵਿਸ਼ੇ ’ਤੇ ਇੱਕ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਯੋਗ ਰਹਿਨੁਮਾਈ ਹੇਠ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ, ਸੈਮੀਨਾਰ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਸਿੱਖ […]

ਖ਼ਬਰਾ

ਦਿੱਲੀ ਸਰਕਾਰ ਨੇ ਔਰਤਾਂ ਨੂੰ ਰਾਤ ਦੀਆਂ ਸ਼ਿਫਟਾਂ ‘ਚ ਕੰਮ ਕਰਨ ਦੀ ਦਿੱਤੀ ਇਜ਼ਾਜਤ, ਰੱਖੀ ਇਹ ਸ਼ਰਤ

ਵੀਰਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ, ਦਿੱਲੀ ਸਰਕਾਰ ਨੇ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੀ ਲਾਜ਼ਮੀ ਲਿਖਤੀ ਸਹਿਮਤੀ ਨਾਲ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ, ਦਿੱਲੀ ਦੁਕਾਨਾਂ ਅਤੇ ਸਥਾਪਨਾ ਐਕਟ ਦੇ ਅਨੁਸਾਰ, ਹਰੇਕ ਕਰਮਚਾਰੀ ਓਵਰਟਾਈਮ ਲਈ ਦੁੱਗਣੀ ਤਨਖਾਹ […]

ਖ਼ਬਰਾ

ਪੰਜਾਬ ਸਰਕਾਰ ਦਾ ਇਤਿਹਾਸਕ ਕਦਮ, ਪਿੰਡਾਂ ‘ਚ 966 ਕਰੋੜ ਬਣਨਗੇ 3 ਹਜ਼ਾਰ 117 ਮਾਡਲ ਖੇਡ ਮੈਦਾਨ

ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਦੀ ਅਸਲ ਤਾਕਤ ਇਸ ਦੇ ਪਿੰਡਾਂ ਵਿੱਚ ਹੈ। ਜੇਕਰ ਪਿੰਡ ਮਜ਼ਬੂਤ ​​ਹੋਣਗੇ ਤਾਂ ਪੰਜਾਬ ਮਜ਼ਬੂਤ ​​ਹੋਵੇਗਾ। ਇਹ ਖੇਡ ਮੈਦਾਨ ਸਿਰਫ਼ ਖੇਡਾਂ ਲਈ ਹੀ ਨਹੀਂ ਹੋਣਗੇ, ਸਗੋਂ ਪਿੰਡਾਂ ਦੀ ਰੂਹ ਵੀ ਬਣ ਜਾਣਗੇ, ਜਿੱਥੇ ਬੱਚੇ ਖੇਡਣਗੇ, ਸਮਾਜ ਜੁੜੇਗਾ ਅਤੇ ਸੱਭਿਆਚਾਰ ਜਿਉਂਦਾ ਰਹੇਗਾ। ਪੰਜਾਬ ਸਰਕਾਰ 23 ਜ਼ਿਲ੍ਹਿਆਂ ਦੇ ਪਿੰਡਾਏ ਵਿੱਚ […]

ਖ਼ਬਰਾ

ਜਲੰਧਰ ਦੇ ਸਸਪੈਂਡ SHO ‘ਤੇ ਪੋਕਸੋ ਐਕਟ ਦਰਜ, ਰੇਪ ਪੀੜਤਾ ਨੇ ਲਗਾਇਆ ਇਲਜ਼ਾਮ

ਦੋ ਦਿਨ ਪਹਿਲਾਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਫਿਲੌਰ ਪੁਲਿਸ ਸਟੇਸ਼ਨ ਦੇ ਮੁਅੱਤਲ ਐਸਐਚਓ ਭੂਸ਼ਣ ਕੁਮਾਰ ਨੂੰ ਚੰਡੀਗੜ੍ਹ ਬੁਲਾਇਆ ਅਤੇ ਉਨ੍ਹਾਂ ਨੂੰ ਫਟਕਾਰ ਲਗਾਈ। ਚੇਅਰਪਰਸਨ ਨੇ ਐਸਐਚਓ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਲਈ ਨਿਸ਼ਾਨਦੇਹੀ ਕਰ ਰਹੀ ਹੈ। ਉਹ ਪੁਲਿਸ ਸਟੇਸ਼ਨ ਵਿੱਚ ਔਰਤ ਨਾਲ ਹੋਈ ਗੱਲਬਾਤ ਦੀ […]

ਖ਼ਬਰਾ

ਨਹੀਂ ਰਹੇ ਸਲੋਗਨ ਦੇ ਸ਼ਿਲਪਕਾਰ ਪੀਯੂਸ਼ ਪਾਂਡੇ, ਜਿਨ੍ਹਾਂ ਦੇ ਵਿਗਿਆਪਨ ਨਾਲ ਪ੍ਰੋਡੈਕਟ ਬਣੇ ਘਰ-ਘਰ ਦੇ ਬ੍ਰਾਂਡ

ਪੀਯੂਸ਼ ਪਾਂਡੇ ਹੁਣ ਸਾਡੇ ਵਿੱਚ ਨਹੀਂ ਹਨ। ਉਨ੍ਹਾਂ ਦਾ 70 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਵਿਲੱਖਣ ਅਤੇ ਰਚਨਾਤਮਕ ਇਸ਼ਤਿਹਾਰਾਂ ਨਾਲ ਭਾਰਤੀਆਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ। ਉਨ੍ਹਾਂਨੇ ਫੇਵੀਕੋਲ, ਕੈਡਬਰੀ ਅਤੇ ਏਸ਼ੀਅਨ ਪੇਂਟਸ ਵਰਗੇ ਬ੍ਰਾਂਡਾਂ ਲਈ ਯਾਦਗਾਰੀ ਇਸ਼ਤਿਹਾਰ ਬਣਾਏ। ਇਸ ਤੋਂ ਇਲਾਵਾ, ਉਨ੍ਹਾਂਦਾ ਸਲੋਗਨ, “ਅਬਕੀ ਬਾਰ, ਮੋਦੀ ਸਰਕਾਰ,” ਵੀ […]

ਬਿਜ਼ਨਸ

3 ਕਾਰਨਾਂ ਕਰਕੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਦੋ ਦਿਨ ਡਿੱਗਣ ਤੋਂ ਬਾਅਦ ਅੱਜ ਹੋਇਆ ਵਾਧਾ

ਦੀਵਾਲੀ ਤੋਂ ਬਾਅਦ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ। ਜਿੱਥੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 12 ਸਾਲਾਂ ਦਾ ਰਿਕਾਰਡ ਨੀਵਾਂ ਪੱਧਰ ਦੇਖਿਆ ਗਿਆ, ਉੱਥੇ ਘਰੇਲੂ ਬਾਜ਼ਾਰ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇਹ ਗਿਰਾਵਟ 21 ਅਕਤੂਬਰ ਨੂੰ ਵਿਸ਼ਵ ਬਾਜ਼ਾਰ ਵਿੱਚ ਵਿਕਰੀ ਅਤੇ ਦੀਵਾਲੀ-ਧਨਤੇਰਸ ਤੋਂ ਬਾਅਦ ਖਰੀਦਦਾਰੀ ਘਟਣ ਕਾਰਨ ਆਈ। 25 ਦਸੰਬਰ ਦੀ […]

ਖ਼ਬਰਾ

ਚੈਂਪੀਅਨਸ ਲੀਗ ’ਚ ਵਰ੍ਹਿਆ ਗੋਲਾਂ ਦਾ ਮੀਂਹ, PSG, ਤੇ ਬਾਰਸੀਲੋਨਾ ਦੀ ਵੱਡੀ ਜਿੱਤ

ਚੈਂਪੀਅਨਸ ਲੀਗ ਵਿਚ ਮੰਗਲਵਾਰ ਦੀ ਰਾਤ ਨੂੰ ਗੋਲਾਂ ਦਾ ਜ਼ਬਰਦਸਤ ਮੀਂਹ ਵਰ੍ਹਿਆ। ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ 7, ਬਾਰਸੀਲੋਨਾ ਨੇ 6 ਤੇ ਐਰਲਿੰਗ ਹਾਲੈਂਡ ਨੇ ਸੈਸ਼ਨ ਦਾ ਆਪਣਾ 24ਵਾਂ ਗੋਲ ਕੀਤਾ। ਕੁੱਲ ਮਿਲਾ ਕੇ 9 ਮੈਚਾਂ ਵਿਚ 43 ਗੋਲ ਹੋਏ, ਜਿਨ੍ਹਾਂ ਵਿਚੋਂ 6 ਟੀਮਾਂ ਨੇ 4 ਜਾਂ ਉਸ ਤੋਂ ਵੱਧ ਗੋਲ ਕੀਤੇ। ਪੀ. […]

ਅੰਤਰਰਾਸ਼ਟਰੀ

ਨਿਊਜ਼ੀਲੈਂਡ ਵਿਰੁੱਧ ਜਿੱਤ ਦਰਜ ਕਰ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਉਤਰੇਗਾ ਭਾਰਤ

ਭਾਰਤੀ ਟੀਮ ਪਿਛਲੇ 3 ਮੈਚਾਂ ਵਿਚ ਹਾਰ ਤੋਂ ਸਬਕ ਲੈ ਕੇ ਵੀਰਵਾਰ ਨੂੰ ਇੱਥੇ ਮਹਿਲਾ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਕੁਆਰਟਰ ਫਾਈਨਲ ਵਰਗੇ ਮੁਕਾਬਲੇ ਵਿਚ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਜੇਕਰ ਡੀ. ਵਾਈ. ਪਾਟਿਲ ਸਟੇਡੀਅਮ ਦੇ ’ਚ ਨਿਊਜ਼ੀਲੈਂਡ ਦੀ ਟੀਮ […]

About Us

Lorem ipsum dol consectetur adipiscing neque any adipiscing the ni consectetur the a any adipiscing.

Email Us: infouemail@gmail.com

Contact: +5-784-8894-678

Daily Ujala Punjab   @2025. All Rights Reserved.