ਵੈਨਕੂਵਰ ਵਿੱਚ 18 ਸੰਤਬਰ ਨੂੰ ਭਾਰਤੀ ਐੱਬੇਸੀ ਮੂਹਰੇ 12 ਘੰਟੇ ਦੀ ਘੇਰਾਬੰਦੀ ਦਾ ਐਲਾਨ: ਐਸਐਫਜੇ
ਸਿੱਖਸ ਫਾਰ ਜਸਟਿਸ ਨਾਲ ਜੁੜੀ ਟੀਮ ਨਿੱਝਰ ਵਲੋਂ 18 ਸੰਤਬਰ ਨੂੰ ਭਾਰਤੀ ਐੱਬੇਸੀ ਮੂਹਰੇ 12 ਘੰਟੇ ਦੀ ਘੇਰਾਬੰਦੀ ਦਾ ਐਲਾਨ ਕਰਦਿਆਂ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ। ਭਾਰਤੀ ਕੌਂਸਲੇਟ ਮੂਹਰੇ ਹੋਣ ਵਾਲੇ ਇਸ ਪ੍ਰਦਰਸ਼ਨ ਕਰਕੇ ਉਨ੍ਹਾਂ ਵਲੋਂ ਕੌਂਸਲੇਟ ਦੀ ਰੁਟੀਨ ਫੇਰੀ ਦੀ ਯੋਜਨਾ ਬਣਾ ਰਹੇ ਭਾਰਤੀ-ਕੈਨੇਡੀਅਨਾਂ ਨੂੰ ਕੋਈ ਹੋਰ ਤਾਰੀਖ ਚੁਣਨ ਲਈ ਕਿਹਾ ਗਿਆ ਹੈ। […]












