Month: September 2025

ਖ਼ਬਰਾ

ਪਹਿਲਗਾਮ ਹਮਲੇ ਨੇ ਇਹ ਸੁਪਨੇ ਕਰ ਦਿੱਤੇ ਚਕਨਾਚੂਰ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਲਾਂਘਾ ਖੋਲ੍ਹਣ ਮਗਰੋਂ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਰੇਲਵੇ ਟਰੈਕ ਦਾ ਬਿਜਲੀਕਰਨ ਕੀਤਾ ਗਿਆ ਸੀ ਤੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਸਿਆਲਕੋਟ ਨੂੰ ਜਾਣ ਵਾਲੀ ਰੇਲਵੇ ਲਾਈਨ ਜੋ ਭਾਰਤ ਪਾਕ ਵੰਡ ਦੌਰਾਨ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ […]

ਖ਼ਬਰਾ

ਬਾਸੋਵਾਲ ਕਲੋਨੀ ਗੰਗੂਵਾਲ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸ਼ਹਿਰਾ

3 ਅਕਤੂਬਰ ਨੂੰ ਬਾਸੋਵਾਲ ਕਲੋਨੀ ਗੰਗੂਵਾਲ ਵਿਖੇ ਰਾਮ ਲੀਲਾ ਮੈਦਾਨ ਵਿੱਚ ਧੂਮਧਾਮ ਨਾਲ ਦੁਸ਼ਹਿਰਾ ਮਨਾਇਆ ਜਾਵੇਗਾ। ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੀ ਰਾਮਾ ਡਰਾਮਾਟਿਕ ਕਮੇਟੀ ਦੇ ਪ੍ਰਧਾਨ ਸਰਪੰਚ ਲੱਕੀ ਕਪਿਲਾ ਨੇ ਦੱਸਿਆ ਕਿ ਇਸ ਵਾਰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਰਪੰਚ ਲੱਕੀ ਕਪਿਲਾ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੁਲਾਕਾਤ […]

ਕਹਾਣੀਆਂ

ਬੰਜਰ ਜ਼ਮੀਨ ’ਤੇ ਉੱਗਿਆ ਅਮਰੂਦ ਦਾ ਬਾਗ਼

ਜੇਕਰ ਇਨਸਾਨ ਮਿਹਨਤੀ ਹੋਵੇ ਤਾਂ ਬੰਜ਼ਰ ਜ਼ਮੀਨ ਵੀ ਉਪਜਾਊ ਕਰ ਦਿੰਦਾ ਹੈ ਦੀ ਕਹਾਵਤ 65 ਸਾਲਾਂ ਕਿਸਾਨ ਅਜਮੇਰ ਸਿੰਘ ਨੇ ਸੱਚ ਕਰ ਦਿੱਤੀ ਜਿਸ ਨੇ ਉਹ ਜ਼ਮੀਨ ਜਿਸ ’ਚ ਕਦੇ ਕਣਕ ਜਾਂ ਮੱਕੀ ਨਹੀਂ ਸੀ ਹੋ ਸਕਦੀ ਹੁਣ ਹਰਿਆਲੀ ਹੈ। ਐੱਚਪੀ ਸ਼ਿਵਾ ਪ੍ਰੋਜੈਕਟ ਦੀ ਮਦਦ ਨਾਲ ਪੰਜਾਬ ਹਿਮਚਾਲ ਦੀ ਸਰਹੱਦ ’ਤੇ ਜ਼ਿਲ੍ਹਾ ਊਨਾ ਦੇ ਬੰਗਾਨਾ […]

ਖ਼ਬਰਾ

ਕਮਲ ਕੌਰ ਕਤਲ ਕੇਸ ਦੇ ਮੁਲਜ਼ਮ ਬਠਿੰਡਾ ਅਦਾਲਤ ‘ਚ ਪੇਸ਼

ਬਹੁਤ ਮਸ਼ਹੂਰ ਕਮਲ ਕੌਰ ਭਾਬੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਸਪ੍ਰੀਤ ਅਤੇ ਨਿਮ੍ਰਿਤ ਨੂੰ ਵੀਰਵਾਰ ਨੂੰ ਕੈਂਟ ਪੁਲਿਸ ਸਟੇਸ਼ਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਪੇਸ਼ੀ ਦੌਰਾਨ, ਜੱਜ ਨੇ ਦੋਵਾਂ ਨੂੰ ਬੁਲਾਇਆ ਅਤੇ ਪੁਲਿਸ ਨੇ ਉਨ੍ਹਾਂ ਨੂੰ ਚਲਾਨ ਦੀਆਂ ਕਾਪੀਆਂ ਸੌਂਪੀਆਂ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ 6 ਸਤੰਬਰ […]

ਖ਼ਬਰਾ

ਮੁਹਾਲੀ ਰੇਲ ਲਿੰਕ ਨੂੰ ਕੇਂਦਰ ਵੱਲੋਂ ਪ੍ਰਵਾਨਗੀ

ਕੇਂਦਰ ਸਰਕਾਰ ਨੇ ਅੱਜ ਲੰਬੇ ਸਮੇਂ ਤੋਂ ਲਟਕ ਰਹੇ ਰਾਜਪੁਰਾ-ਮੁਹਾਲੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਪੰਜਾਬ ਦੀ ਸੰਪਰਕ ਲਾਈਨ ਲਈ ਇੱਕ ਮੀਲ ਪੱਥਰ ਹੈ। ਪੰਜਾਬ ਤੋਂ ਸੰਸਦ ਮੈਂਬਰ ਰਾਜ ਸਭਾ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਇਸ ਪ੍ਰਾਪਤੀ ‘ਤੇ ਆਪਣੀ ਡੂੰਘੀ ਸੰਤੁਸ਼ਟੀ ਪ੍ਰਗਟ ਕੀਤੀ ਕਰਦਿਆਂ ਕਿਹਾ ਕਿ ਉਹ 2022 ਵਿੱਚ ਸੰਸਦ […]

ਖ਼ਬਰਾ

ਨੌਜਵਾਨਾਂ ਦੇ ਫਤਵੇ ਨਾਲ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਹਿੱਲੀਆਂ ਨੀਹਾਂ

ਦਿੱਲੀ ਦੇ ਸਿੱਖ ਕਾਲਜਾਂ ਅੰਦਰ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਸਮਰਥਕ ਪਾਰਟੀ ਐਸ ਓ ਆਈ ਦੀ ਹੁੰਝਾ ਫੇਰ ਦੋ ਕਾਲਜਾਂ ਅੰਦਰ 6 ਦੀਆਂ 6 ਸੀਟਾਂ ਉਪਰ ਜਿੱਤ ਹੋਈ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਨੀਹਾਂ ਹਿਲਾ ਕੇ ਦਸ ਦਿੱਤਾ ਹੈ ਕਿ ਤੁਹਾਡੇ ਵਲੋਂ ਪੰਥਕ ਸਰਮਾਏ ਨੂੰ ਖੁਰਦ ਬੁਰਦ ਕੀਤੇ ਜਾਣ ਦਾ ਸਖ਼ਤ ਨੌਟਿਸ ਲੈ ਕੇ ਨੌਜੁਆਨ […]

ਅੰਤਰਰਾਸ਼ਟਰੀ

ਫਰਿਜਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮਨਾਈ

ਫਰਿਜਨੋ ਵਿਖੇ ਸ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮ੍ਰਪਿਤ, ਮਨੁੱਖੀ ਅਧਿਕਾਰ ਦਿਵਸ’ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।ਸਥਾਨਿਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿੱਚ ਲੰਘੇ ਸ਼ਨੀਵਾਰ  ਖਾਲੜਾ ਪਾਰਕ ਵਾਲੇ ਬਾਬਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਇੰਡੋ-ਯੂ.ਐਸ. ਹੈਰੀਟੇਜ਼  ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਮਾਗਮ “ਮਨੁੱਖੀ ਅਧਿਕਾਰ ਦਿਹਾੜਾ” ਸ਼ਹੀਦ ਜਸਵੰਤ ਸਿੰਘ ਖਾਲੜਾ […]

ਖ਼ਬਰਾ

ਰਾਮਾ ਮੰਡੀ ਫਲਾਈਓਵਰ ਹੋਵੇਗਾ ਚੌੜਾ, ਟ੍ਰੈਫਿਕ ਨੂੰ ਮਿਲੇਗੀ ਰਾਹਤ

ਜਲੰਧਰ ਵਾਸੀਆਂ ਲਈ ਬੁੱਧਵਾਰ ਨੂੰ ਖੁਸ਼ੀ ਦੀ ਖ਼ਬਰ ਆਈ ਹੈ। ਪੀਏਪੀ ਫਲਾਈਓਵਰ ਪ੍ਰੋਜੈਕਟ ਲਈ ਨੈਸ਼ਨਲ ਹਾਈਵੇ ਅਥਾਰਟੀ ਨੂੰ ਪੰਜਾਬ ਆਰਮਡ ਪੋਲਿਸ (ਪੀਏਪੀ) ਨੇ ਜਗ੍ਹਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਵਾਹਨਾਂ ਨੂੰ ਅੰਮ੍ਰਿਤਸਰ ਜਾਣ ਲਈ ਰਾਮਾਂ ਮੰਡੀ ਚੌਕ ਤੋਂ ਘੁੰਮ ਕੇ ਨਹੀਂ ਆਉਣਾ ਪਵੇਗਾ। ਵਾਹਨ ਪੀਏਪੀ ਚੌਕ ਤੋਂ ਹੀ ਫਲਾਈਓਵਰ ’ਤੇ ਚੜ੍ਹਨਗੇ, ਜਿਸ ਨਾਲ […]

ਖ਼ਬਰਾ

ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਕੀਤੀ ਲੋਕ ਅਰਪਣ

ਬੁੱਧਵਾਰ ਨੂੰ ਪੀਏਯੂ ਵੱਲੋਂ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਵੈੱਬਸਾਈਟ ਦੀ ਡਿਜ਼ਾਇਨਿੰਗ ਲਈ ਕੰਮ ਕਰਨ ਵਾਲੇ ਪਤਵੰਤੇ ਮੌਜੂਦ ਰਹੇ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਅਜੋਕੇ ਯੁੱਗ ’ਚ ਕਿਸੇ ਸੰਸਥਾ ਦਾ ਪਹਿਲਾ […]

ਖ਼ਬਰਾ

ਹੈਡ ਟੀਚਰਾਂ ਦੀ ਇੱਕ ਰੋਜ਼ਾ ਬਲਾਕ ਪੱਧਰੀ ਟ੍ਰੇਨਿੰਗ

ਜਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਦੀ ਅਗਵਾਈ ਹੇਠ  ਡੀ ਐਸ ਈ  ਨਰਿੰਦਰ ਕੌਰ ਅਤੇ ਡੀ ਐਸ ਈ ਟੀ ਰਜਨੀ ਦੇ ਪ੍ਰਬੰਧ ਤਹਤਿ ਆਈ ਈ ਡੀ ਕੰਪੋਨੈਂਟ ਅਧੀਨ ਸੈਂਟਰ ਹੈਡ ਟੀਚਰ ਦੀ   ਇਕ ਰੋਜ਼ਾ ਟਰੈਨਿੰਗ ਕਰਵਾਈ ਗਈ।ਇਸ ਟ੍ਰੇਨਿੰਗ ਦੌਰਾਨ ਦਵਿਿਆਂਗ ਬੱਚਿਆਂ ਨੂੰ ਸਿੱਖਿਆ ਵਭਿਾਗ ਪੰਜਾਬ ਵੱਲੋਂ ਦਤਿੀਆਂ ਜਾ ਰਹੀਆਂ ਸਹੂਲਤਾਂ,ਅਪੰਗਤਾ ਦੀਆਂ ਕਿਸਮਾਂ, ਦਿਵਆਂਗ ਬੱਚਿਆਂ ਲਈ ਸਿੱਖਿਆ […]

About Us

Lorem ipsum dol consectetur adipiscing neque any adipiscing the ni consectetur the a any adipiscing.

Email Us: infouemail@gmail.com

Contact: +5-784-8894-678

Daily Ujala Punjab   @2025. All Rights Reserved.